ਸੋਰਠਿ ਮਹਲਾ ੫ ॥ Sorat'h, Fifth Mehla: ਸੋਈ ਕਰਾਇ ਜੋ ਤੁਧੁ ਭਾਵੈ ॥ You make me do what pleases You. ਮੋਹਿ ਸਿਆਣਪ ਕਛੂ ਨ ਆਵੈ ॥ I have no cleverness at all. ਹਮ ਬਾਰਿਕ ਤਉ ਸਰਣਾਈ ॥ I am just a child - I seek Your Protection. ਪ੍ਰਭਿ ਆਪੇ ਪੈਜ ਰਖਾਈ ॥੧॥ God Himself preserves my honor. ||1|| ਮੇਰਾ ਮਾਤ ਪਿਤਾ ਹਰਿ ਰਾਇਆ ॥ The Lord is my King; He is my mother and father. ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰਂੀ ਤੇਰਾ ਕਰਾਇਆ ॥ ਰਹਾਉ ॥ In Your Mercy, You cherish me; I do whatever You make me do. ||Pause|| ਜੀਅ ਜੰਤ ਤੇਰੇ ਧਾਰੇ ॥ The beings and creatures are Your creation. ਪ੍ਰਭ ਡੋਰੀ ਹਾਥਿ ਤੁਮਾਰੇ ॥ O God, their reins are in Your hands. ਜਿ ਕਰਾਵੈ ਸੋ ਕਰਣਾ ॥ Whatever You cause us to do, we do. ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥ Nanak, Your slave, seeks Your Protection. ||2||7||71|| Guru Arjan Dev Ji in Raag Sorath - 627 https://www.mr-jatt.im/punjabi-...
Spiritual Quotes from Sikh's holy book.