Skip to main content

The Lord is my King; He is my mother and father.



ਸੋਰਠਿ ਮਹਲਾ ੫ ॥
 Sorat'h, Fifth Mehla:
 ਸੋਈ ਕਰਾਇ ਜੋ ਤੁਧੁ ਭਾਵੈ ॥
 You make me do what pleases You. 
 ਮੋਹਿ ਸਿਆਣਪ ਕਛੂ ਨ ਆਵੈ ॥ 
I have no cleverness at all. 
 ਹਮ ਬਾਰਿਕ ਤਉ ਸਰਣਾਈ ॥ 
I am just a child - I seek Your Protection. 
 ਪ੍ਰਭਿ ਆਪੇ ਪੈਜ ਰਖਾਈ ॥੧॥ 
God Himself preserves my honor. ||1|| 
 ਮੇਰਾ ਮਾਤ ਪਿਤਾ ਹਰਿ ਰਾਇਆ ॥ 
The Lord is my King; 
He is my mother and father. 
 ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰਂੀ ਤੇਰਾ ਕਰਾਇਆ ॥ ਰਹਾਉ ॥ 
In Your Mercy, You cherish me; I do whatever You make me do. ||Pause|| 
 ਜੀਅ ਜੰਤ ਤੇਰੇ ਧਾਰੇ ॥ 
The beings and creatures are Your creation. 
 ਪ੍ਰਭ ਡੋਰੀ ਹਾਥਿ ਤੁਮਾਰੇ ॥ 
O God, their reins are in Your hands. 
 ਜਿ ਕਰਾਵੈ ਸੋ ਕਰਣਾ ॥ 
Whatever You cause us to do, we do. 
 ਨਾਨਕ ਦਾਸ ਤੇਰੀ ਸਰਣਾ ॥੨॥੭॥੭੧॥ 
Nanak, Your slave, seeks Your Protection. ||2||7||71|| 


https://www.mr-jatt.im/punjabi-music/song/40960/Tu-Mera-Pita-Tu-Hai-Mera-Mata-Bhai-Davinder-Singh-Sodhi-Ludhiane-Wale-mp3-song.html

Comments

Popular posts from this blog

ਵਾਹੇਗੁਰੂ ਜੀ ਕਾ ਖਾਲਸਾ ਵਾਹੇਗੁਰੂ ਜੀ ਕੀ ਫ਼ਤੇਹ

Save the girl child.

One who remembers God.

ਪਉੜੀ ॥ Pauri. ਜਿਸੁ ਤੂ ਆਵਹਿ ਚਿਤਿ ਤਿਸ ਨੋ ਸਦਾ ਸੁਖ ॥ ਜਿਸੁ ਤੂ ਆਵਹਿ ਚਿਤਿ ਤਿਸੁ ਜਮ ਨਾਹਿ ਦੁਖ ॥ He, within whose mind Thou enterest, O Lord, obtains everlasting  Peace. He, within whose mind Thou enterest, O Lord, suffers not at the hands of death's courier. ਜਿਸੁ ਤੂ ਆਵਹਿ ਚਿਤਿ ਤਿਸੁ ਕਿ ਕਾੜਿਆ ॥ ਜਿਸ ਦਾ ਕਰਤਾ ਮਿਤ੍ਰੁ ਸਭਿ ਕਾਜ ਸਵਾਰਿਆ ॥ He who remembers Thee, O Lord; him no anxiety befalls, He, whose Friend the creator is; all his affairs are adjusted. ਜਿਸੁ ਤੂ ਆਵਹਿ ਚਿਤਿ ਸੋ ਪਰਵਾਣੁ ਜਨੁ ॥ ਜਿਸੁ ਤੂ ਆਵਹਿ ਚਿਤਿ ਬਹੁਤਾ ਤਿਸੁ ਧਨੁ ॥ He, who meditates on Thee, O Lord acceptable becomes that person. He, who cherishes Thee, O Lord, gathers great wealth. ਜਿਸੁ ਤੂ ਆਵਹਿ ਚਿਤਿ ਸੋ ਵਡ ਪਰਵਾਰਿਆ ॥ ਜਿਸੁ ਤੂ ਆਵਹਿ ਚਿਤਿ ਤਿਨਿ ਕੁਲ ਉਧਾਰਿਆ ॥੬॥ He, who cherishes Thee, O Lord, is gifted with huge family. He, who thinks of Thee, O Lord, emancipates his lineage.